Skip to content
Ravinder kaur - Digital Business Coach

Ravinder kaur - Digital Business Coach Facebook ad: “Stop Living Only For Bills, Start Living For Yourself…”

Running for 15 days since October 18, 2026. Crush last saw it on November 2, 2026.

Run by Ravinder kaur - Digital Business Coach on Facebook. Crush is not the advertiser and does not verify its claims. See this ad in Meta's Ad Library(opens in a new tab)

Make your own version of this ad

Crush makes it, launches it in your own Meta ad account, scales the winners and pauses the losers.

About this ad

Meta Ad Library ID
1402558285377726
Platforms
Facebook, Instagram, Audience Network, WhatsApp and Threads
Relaunches
0

How we count

Ad text

ਜ਼ਿੰਦਗੀ ਸਿਰਫ਼ ਸਾਰੀ ਉਮਰ ਕੰਮ ਕਰਨ ਲਈ ਨਹੀਂ ਹੁੰਦੀ, ਆਪਣੀ Life ਨੂੰ ਖੁੱਲ੍ਹ ਕੇ ਜੀਣ ਲਈ ਵੀ ਹੁੰਦੀ ਹੈ। Job ਤੁਹਾਡੇ ਬਿੱਲ ਅਤੇ ਖਰਚੇ ਤਾਂ ਚਲਾ ਸਕਦੀ ਹੈ, ਪਰ ਹਰ ਵਾਰ ਤੁਹਾਨੂੰ Quality Life ਨਹੀਂ ਦੇ ਸਕਦੀ ਅਤੇ ਨਾ ਹੀ early retirement. ਸਤਿ ਸ਼੍ਰੀ ਅਕਾਲ ਜੀ 🙏 ਮੇਰਾ ਨਾਂ ਰਵਿੰਦਰ ਕੌਰ ਹੈ ਅਤੇ ਮੈਂ ਐਡਿਲੇਡ, ਆਸਟ੍ਰੇਲੀਆ ਤੋਂ ਹਾਂ। ਮੈਂ ਪਿਛਲੇ 17 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੀ ਹਾਂ। A wife and ਦੋ ਬੇਟਿਆਂ ਦੀ ਮਾਂ ਹਾਂ ਅਤੇ 13 ਸਾਲਾਂ ਤੱਕ Health Care ਵਿੱਚ ਕੰਮ ਕੀਤਾ। ਤਿੰਨ ਸਾਲ ਪਹਿਲਾਂ 2023 ਮੈਨੂੰ ਇੱਕ Online Platform ਬਾਰੇ ਪਤਾ ਲੱਗਿਆ। ਪੂਰੀ Research ਅਤੇ ਜਾਣਕਾਰੀ ਲੈਣ ਤੋਂ ਬਾਅਦ ਮੈਂ online Business Join ਕੀਤਾ। 2024 ਵਿੱਚ ਮੈਂ ਆਪਣੀ Full-Time Job ਛੱਡ ਦਿੱਤੀ ਅਤੇ ਅੱਜ ਮੈਂ ਘਰ ਤੋਂ ਹੀ Five Figures Income Earn ਕਰ ਰਹੀ ਹਾਂ। ਅੱਜ ਮੇਰੇ ਕੋਲ ਆਪਣੇ ਪਰਿਵਾਰ ਲਈ Time ਹੈ, Flexibility ਹੈ, Freedom ਹੈ ਅਤੇ ਆਪਣੇ Future ਨੂੰ ਆਪਣੇ ਤਰੀਕੇ ਨਾਲ ਬਣਾਉਣ ਦਾ ਮੌਕਾ ਹੈ। ਜੇ ਤੁਸੀਂ ਛੋਟੇ ਬੱਚਿਆਂ ਕਰਕੇ ਕੰਮ ’ਤੇ ਨਹੀਂ ਜਾ ਸਕਦੇ, ਜਾਂ ਕੋਈ Side Hustle ਜਾਂ Side Source of Income ਲੱਭ ਰਹੇ ਹੋ, ਤਾਂ ਇਹ Business ਤੁਹਾਡੇ ਲਈ ਇੱਕ ਬਹੁਤ ਵਧੀਆ ਮੌਕਾ ਹੋ ਸਕਦਾ ਹੈ। ✅ From day one, you will get full community support ✅ Personal mentor & coach guidance ✅ Step-by-step training system ✅ Your own login access & training portal ✅ Learn valuable online earning skills ✅ You don’t need to be professional in English — you can build this business in your own language ✨ ਇਹ ਕੋਈ shortcut ਜਾਂ overnight success ਵਾਲਾ ਤਰੀਕਾ ਨਹੀਂ ਹੈ। ਇਹ ਇੱਕ genuine digital business model ਹੈ, ਜਿੱਥੇ ਤੁਸੀਂ step-by-step training ਅਤੇ proper guidance ਨਾਲ online skills ਸਿੱਖਦੇ ਹੋ। ਪਹਿਲਾਂ ਪੂਰੀ ਜਾਣਕਾਰੀ ਲਓ, ਸਮਝੋ ਅਤੇ ਫਿਰ ਆਪਣਾ ਫੈਸਲਾ ਕਰੋ। ✨ ਜੇ ਤੁਸੀਂ ਵੀ ਮੇਰੀ Team ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ Contact ਕਰ ਸਕਦੇ ਹੋ. www.ravinderkaur.com +61430807513 #RavinderKaur #16mgfreedomEra

Stop Living Only For Bills — Start Living For Yourself. Your Future Is In Your Hands — Start Building Today

Similar ads in Business & Money

See all Business & Money ads