Skip to content
Kirandeep Digital Business Mentor and Owner

Kirandeep Digital Business Mentor and Owner Facebook ad: “ਕਈ ਵਾਰ ਅਸੀਂ ਨਵਾਂ ਕਦਮ ਚੁੱਕਣ ਤੋਂ ਡਰਦੇ…”

Kirandeep Digital Business Mentor and Owner Facebook ad: ਕਈ ਵਾਰ ਅਸੀਂ ਨਵਾਂ ਕਦਮ ਚੁੱਕਣ ਤੋਂ ਡਰਦੇ…

Ran for 190 days, from November 20, 2025 to May 28, 2026, the last day Crush saw it.

Run by Kirandeep Digital Business Mentor and Owner on Facebook. Crush is not the advertiser and does not verify its claims. See this ad in Meta's Ad Library(opens in a new tab)

Want an ad like this for your product?

Crush makes new ad images for your product from this ad: your logo, your product photo, your offer.

Trials from $19.95 USD, then $79.95 USD a month. Cancel anytime.

About this ad

Meta Ad Library ID
1900733293856590
Platforms
Facebook, Instagram, Audience Network and Messenger
Relaunches
0

How we count

Ad text

ਕਈ ਵਾਰ ਅਸੀਂ ਨਵਾਂ ਕਦਮ ਚੁੱਕਣ ਤੋਂ ਡਰਦੇ ਹਾਂ ਪਰ ਹੋ ਸਕਦਾ ਉਹੀ ਕਦਮ ਸਾਡੇ ਤੇ ਸਾਡੇ ਪਰਿਵਾਰ ਦੀ life change ਕਰ ਦੇਵੇ| ਹੌਸਲਾ ਤੇ ਹਿੰਮਤ ਰੱਖਣੀ ਚਾਹੀਦੀ ਹੈ ਜਿੰਦਗੀ ਵਿੱਚ ਕੁਝ ਪਾਉਣ ਲਈ ਪਰਮਾਤਮਾ ਆਪ ਹੀ ਰਾਹ ਦਿਖਾ ਦਿੰਦਾ ਹੈ| ਸਫਰ ਕਿੰਨਾ ਵੀ ਲੰਬਾ ਹੋਵੇ ਸ਼ੁਰੂ ਸਦਾ ਇੱਕ ਕਦਮ ਤੋਂ ਹੀ ਹੁੰਦਾ ਹੈ ਸਤਿ ਸ੍ਰੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਂ ਕਿਰਨਦੀਪ ਕੌਰ ਹੈ ਮੈਂ ਆਪਣੇ ਪਤੀ ਅਤੇ ਆਪਣੇ ਬੱਚਿਆਂ ਨਾਲ ਦੋ ਸਾਲ ਤੋਂ ਟੋਰੋਂਟੋ ਅੰਟਾਰੀਓ ਵਿੱਚ ਰਹਿ ਰਹੀ ਹਾਂ। ਮੈਂ ਇੱਕ ਆਨਲਾਈਨ ਬਿਜ਼ਨਸ ਕਰਦੀ ਹਾਂ ਮੈਂ ਇੱਕ ਹਾਊਸ ਵਾਈਫ ਹਾਂ ਮੇਰੇ ਪਤੀ ਇੱਕ ਟੈਕਸੀ ਡਰਾਈਵਰ ਦਾ ਕੰਮ ਕਰਦੇ ਹਨ| ਮੈਂ ਆਪਣੇ ਬੱਚਿਆਂ ਦੀ ਟੇਕ ਕੇਅਰ ਕਰਨ ਕਰਕੇ ਹੀ ਘਰ ਤੋਂ ਹੀ ਕੰਮ ਕਰਨਾ ਚਾਹੁੰਦੀ| ਕਿ ਮੈਂ ਆਪਣੇ ਹਸਬੈਂਡ ਦੀ ਹੈਲਪ ਕਰ ਸਕਾਂ ਕਿਉਂਕਿ ਇਸ ਕੰਟਰੀ ਵਿੱਚ ਇਕੱਲੇ ਕੰਮ ਕਰਨ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ| ਤਾਂ ਕਿ ਅਸੀਂ ਦੋਨੇ ਜਾਣੇ ਕੰਮ ਕਰਕੇ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕਰ ਸਕੀਏ| ਤੇ ਮੈਂ ਆਪਣੇ ਬੱਚਿਆਂ ਦਾ ਧਿਆਨ ਰੱਖ ਸਕਾਂ| ਕਿਉਂਕਿ ਇੱਥੇ ਬੱਚਿਆਂ ਨੂੰ ਟਾਈਮ ਦੇਣਾ ਬਹੁਤ ਜਰੂਰੀ ਹੈ| ਫਿਰ ਮੈਂ ਇੱਕ ਦਿਨ ਸੋਸ਼ਲ ਮੀਡੀਆ ਤੇ ਆਪਣੀ ਇੱਕ ਇੰਡੀਅਨ ਭੈਣ ਦੀ ਐਡ ਦੇਖੀ ਸੀ ਜਿਵੇਂ ਕਿ ਤੁਸੀਂ ਮੇਰੀ ਐਡ ਦੇਖ ਰਹੇ ਹੋ| ਫਿਰ ਮੈਂ ਉਸ ਭੈਣ ਨਾਲ ਕੰਟੈਕਟ ਕੀਤਾ| ਤੇ ਫਿਰ ਮੈਂ ਇਸ ਬਿਜ਼ਨਸ ਬਾਰੇ ਸਭ ਕੁਝ ਪੁੱਛਿਆ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ| ਮੈਂ ਆਪਣੇ ਸਾਰੇ ਡਾਊਟ ਕਲੀਅਰ ਕੀਤੇ ਕਿਉਂਕਿ ਮੈਨੂੰ ਇਦਾਂ ਲੱਗਿਆ ਕਿ ਸ਼ਾਇਦ ਕੋਈ ਸਕੈਮ ਤਾਂ ਨਹੀਂ| ਫਿਰ ਅਸੀਂ ਸਾਰੀ ਪੁੱਚਗਿਚ ਕਰਕੇ ਸਾਰੇ ਡਾਊਟ ਕਲੀਅਰ ਕੀਤੇ ਅਤੇ ਇਸ Business ਨੂੰ ਜੁਆਇਨ ਕਰ ਲਿਆ| ਇਥੋਂ ਮੇਰਾ ਬਿਜਨਸ ਬੋਮਨ ਬਣਨ ਦਾ ਸਫਰ ਸ਼ੁਰੂ ਹੋ ਗਿਆ ਹੁਣ ਮੈਂ ਆਪਣਾ ਇਹ ਬਿਜਨਸ ਪੂਰੀ ਸਫਲਤਾ ਨਾਲ ਚਲਾ ਰਹੀ ਹਾਂ। ਹੁਣ ਮੈਂ ਬਹੁਤ ਖੁਸ਼ ਹਾਂ| ਹੁਣ ਮੇਰੇ ਕੋਲੇ ਆਪਣੇ ਪਰਿਵਾਰ ਲਈ ਬਹੁਤ ਵਧੀਆ ਟਾਈਮ ਹੈ| ਹੁਣ ਆਉਣ ਵਾਲੇ ਸਮੇਂ ਵਿੱਚ ਮੈਨੂੰ ਮੇਰੇ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਦੀ ਕੋਈ ਚਿੰਤਾ ਨਹੀਂ ਹੈ| ਮੈਂ ਦੋ ਸਾਲ ਤੋਂ ਆਪਣੀਆਂ ਕਾਫੀ ਭੈਣਾਂ ਦੀ ਹੈਲਪ ਕਰ ਚੁੱਕੀ ਹਾਂ ਉਹ ਬਹੁਤ ਹੀ ਵਧੀਆ ਸਕਸੈਸਫੁਲੀ ਇਸ ਬਿਜ਼ਨਸ ਨੂੰ ਚਲਾ ਰਹੀਆਂ ਨੇ| ਇਸ ਬਿਜਨਸ ਲਈ ਕਿਸੇ experience ਦੀ ਲੋੜ ਨਹੀਂ ਹੈ। ਇਹ ਬਿਜਨਸ ਦੀ ਸੈਟ ਅਪ ਕਰਨ ਲਈ ਮੈਂ ਭੈਣਾਂ ਦੀ ਹੈਲਪ ਚੁੱਕੀ ਹਾਂ| ਜੇਕਰ ਤੁਸੀਂ ਵੀ ਆਪਣੇ ਪਰਿਵਾਰ ਤੇ ਬੱਚਿਆਂ ਨਾਲ ਘਰ ਰਹਿ ਕੇ ਕੁਝ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਇੱਕ ਵਾਰ ਜਰੂਰ ਪੜੋ ਤੇ ਵਿਚਾਰ ਕਰੋ | ⭐️ਤੁਸੀਂ ਇਸ Business ਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਕਰ ਸਕਦੇ ਹੋ ⭐️ਤੁਹਾਨੂੰ ਇੱਕ ਫੋਨ ਲੈਪਟਾਪ ਅਤੇ ਇੰਟਰਨੈਟ ਦੀ ਜਰੂਰਤ ਹੈ। ⭐️ਇਹ ਬਿਜਨਸ ਆਟੋਮੈਟ੍ਰਿਕ ਸਿਸਟਮ ਹੈ ⭐️ਇਸ ਬਿਜ਼ਨਸ ਲਈ ਕਿਸੇ experience ਦੀ ਲੋੜ ਨਹੀਂ ⭐️ਇਹ ਟ੍ਰੇਨਿੰਗ ਫਰੀ ਦਿੱਤੀ ਜਾਵੇਗੀ ਵੀਡੀਓ ਬੇਸ ਟ੍ਰੇਨਿੰਗ ਹੋਵੇਗੀ। ⭐️ ਕਿਸੇ ਨੂੰ ਕੁਝ ਵੇਚਣਾ ਨਹੀਂ ਹੈ ⭐️ ਇਹ ਕੰਪਨੀ ਗੌਰਮੈਂਟ ਰਜਿਸਟਰਡ ਹੈ ⭐️ ਸਾਲ ਦੇ end ਵਿੱਚ tax ਸਲਿਪ ਮਿਲਦੀ ਹੈ ਜੋ ਗੌਰਮੈਂਟ ਰਜਿਸਟਰਡ ਹੈ ਹੋਰ ਜਾਣਕਾਰੀ ਲਈ ਹੇਠ ਦਿੱਤੇ ਇੱਕ ਲਿੰਕ ਤੇ ਕਲਿੱਕ ਕਰੋ ਜਾਂ ਕਮੈਂਟ ਕਰੋ more info| ਜੇਕਰ ਅਜੇ ਵੀ ਤੁਸੀਂ ਸੋਚ ਰਹੇ ਹੋ ਤਾਂ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਇਸ ਬਿਜ਼ਨਸ ਨੂੰ ਚਲਾਉਣ ਲਈ ਮੈਂ ਤੁਹਾਡੀ ਪੂਰੀ help ਕਰਾਂਗੀ ਮੈਨੂੰ ਬਹੁਤ ਖੁਸ਼ੀ ਮਿਲੇਗੀ ਤੁਹਾਡੀ help ਕਰਕੇ ਧੰਨਵਾਦ ਕਿਨਦੀਪ ਕੌਰ

Similar ads in Business & Money

See all Business & Money ads