Creative unavailable
Behind the Success with Suman kaur

Behind the Success with Suman kaur

Active· since Sep 7, 2026

12
days running
0
relaunches

Ad copy

ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਸੁਮਨਪ੍ਰੀਤ ਕੌਰ ਹੈ ਅਤੇ ਮੈਂ USA ਵਿੱਚ ਰਹਿੰਦੀ ਹਾਂ। ਪਿਛਲੇ ਇੱਕ ਸਾਲ ਤੋਂ ਮੈਂ full-time job ਕਰ ਰਹੀ ਹਾਂ। ਇਸ ਤੋਂ ਪਹਿਲਾਂ ਮੈਂ ਕਾਫ਼ੀ ਸਮੇਂ ਤੱਕ job ਲੱਭਣ ਦੀ ਕੋਸ਼ਿਸ਼ ਕੀਤੀ। ਮੇਰੇ ਕੋਲ Master’s degree ਹੋਣ ਦੇ ਬਾਵਜੂਦ, technical experience ਦੀ ਕਮੀ ਕਰਕੇ ਮੇਰੇ ਲਈ suitable job ਲੱਭਣਾ ਕਾਫ਼ੀ challenging ਰਿਹਾ। ਅਖ਼ੀਰਕਾਰ ਮੈਨੂੰ ਇੱਕ job ਮਿਲੀ, ਪਰ ਉਸਦਾ schedule fixed ਨਹੀਂ ਸੀ। ਜਦੋਂ ਕੰਮ ਹੁੰਦਾ, ਉਸੇ ਮੁਤਾਬਕ ਮੈਨੂੰ ਬੁਲਾਇਆ ਜਾਂਦਾ ਸੀ। ਇਸ ਕਰਕੇ ਮੇਰੇ ਲਈ ਆਪਣਾ time ਅਤੇ personal life manage ਕਰਨਾ ਕਾਫ਼ੀ ਮੁਸ਼ਕਲ ਹੋ ਜਾਂਦਾ ਸੀ। ਇਸੇ ਦੌਰਾਨ ਇੱਕ ਦਿਨ ਮੈਨੂੰ social media ਤੇ ਇੱਕ online business opportunity ਬਾਰੇ ਪਤਾ ਲੱਗਿਆ। ਸ਼ੁਰੂ ਵਿੱਚ ਮੈਂ ਵੀ ਇਸਨੂੰ ਲੈ ਕੇ unsure ਸੀ, ਪਰ ਮੈਂ ਸੋਚਿਆ ਕਿ ਇੱਕ ਵਾਰ information ਲੈ ਕੇ ਦੇਖਣ ਵਿੱਚ ਕੋਈ ਹਰਜ ਨਹੀਂ। ਮੈਂ ਉਨ੍ਹਾਂ ਨਾਲ contact ਕੀਤਾ, ਆਪਣਾ ਨਾਮ ਦੱਸਿਆ ਅਤੇ ਫਿਰ ਉਨ੍ਹਾਂ ਨੇ ਮੈਨੂੰ step-by-step ਇਸ opportunity ਬਾਰੇ information ਦਿੱਤੀ। ਮੈਂ ਆਪਣੇ ਸਾਰੇ questions ਪੁੱਛੇ, details ਸਮਝੀਆਂ ਅਤੇ ਆਪਣੀ research ਕਰਨ ਤੋਂ ਬਾਅਦ ਹੀ ਅੱਗੇ ਵਧਣ ਦਾ decision ਲਿਆ। ਇਸ journey ਵਿੱਚ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਮੈਨੂੰ step-by-step training ਅਤੇ guidance ਮਿਲੀ। ਅਤੇ ਮੇਰੇ ਲਈ faceless marketing ਇੱਕ ਹੋਰ ਵੱਡਾ plus point ਸੀ, ਕਿਉਂਕਿ ਮੈਂ social media ਤੇ ਆਪਣਾ face ਜਾਂ personal life share ਕਰਨਾ comfortable ਨਹੀਂ ਸਮਝਦੀ। ਅੱਜ ਮੈਂ ਆਪਣੀ job ਦੇ ਨਾਲ-ਨਾਲ ਇਸ online business ਨੂੰ ਵੀ ਆਪਣੇ schedule ਦੇ according learn ਅਤੇ work ਕਰ ਰਹੀ ਹਾਂ। ਮੈਂ ਇਹ ਨਹੀਂ ਕਹਾਂਗੀ ਕਿ ਇਹ ਹਰ ਕਿਸੇ ਲਈ ਹੈ। ਪਰ ਜੇ ਤੁਸੀਂ ਵੀ online business ਜਾਂ faceless marketing ਬਾਰੇ genuinely ਜਾਣਨਾ ਚਾਹੁੰਦੇ ਹੋ, ਤਾਂ ਪਹਿਲਾਂ information ਲਓ, ਸਮਝੋ ਅਤੇ ਆਪਣੀ research ਕਰਨ ਤੋਂ ਬਾਅਦ ਆਪਣਾ decision ਲਓ। ਜੇ ਤੁਸੀਂ information ਚਾਹੁੰਦੇ ਹੋ, ਤਾਂ “INFO” comment ਕਰੋ ਜਾਂ link ਤੇ click ਕਰੋ। ❤️ ਕੋਈ pressure ਨਹੀਂ—ਪਹਿਲਾਂ ਜਾਣੋ, ਫਿਰ decide ਕਰੋ।

Faceless Marketing – ਉਹ Option ਜਿਸ ਨੇ ਮੇਰਾ Confidence ਵਧਾਇਆ।

🪄Crush AI

Like this ad? Make it yours.

Crush rebuilds this exact creative around your product — your brand, your colors, your offer — in about a minute.

Behind the Success with Suman kaur Ad — Running 12 Days | Crush Ad Library