SherHarpreet Sangha Facebook ad: “Mother ਤੋਂ Business Woman ਦਾ ਸਫਰ”

Ran for 442 days, from March 1, 2025 to May 17, 2026, the last day Crush saw it.
Run by SherHarpreet Sangha on Facebook. Crush is not the advertiser and does not verify its claims. See this ad in Meta's Ad Library(opens in a new tab)
Want an ad like this for your product?
Crush makes new ad images for your product from this ad: your logo, your product photo, your offer.
Trials from $19.95 USD, then $79.95 USD a month. Cancel anytime.
About this ad
- Meta Ad Library ID
- 1625712058076351
- Platforms
- Facebook, Instagram and Audience Network
- Relaunches
- 0
- EU reach
- 10,345
- Niche
- Business & Money
Ad text
ਕਿਵੇਂ ਸ਼ੁਰੂ ਕੀਤਾ ਇਕ Mother ਤੋਂ Business Woman ਦਾ ਸਫਰ , ਆਪਣਾ ਕੀਮਤੀ ਸਮਾਂ ਦੇ ਕੇ ਜ਼ਰੂਰ ਪੜੋ ਜੀ_ ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹਰਪ੍ਰੀਤ ਕੌਰ ਹੈ। ਮੈਂ ਆਪਣੇ ਪਤੀ ਅਤੇ ਬੱਚਿਆਂ ਨਾਲ ਪਿਛਲੇ 26 ਸਾਲਾਂ ਤੋਂ ਅਮਰੀਕਾ, ਕੈਲੀਫੋਰਨੀਆ ਵਿੱਚ ਰਹਿ ਰਹੀ ਹਾਂ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਿਦੇਸ਼ਾਂ ਵਿੱਚ ਜ਼ਿੰਦਗੀ ਸ਼ੁਰੂ ਕਰਨੀ ਕਿੰਨੀ ਔਖੀ ਹੈ। ਜਦੋਂ ਵਿਆਹ ਤੌ ਬਾਅਦ ਮੈਂ ਅਮਰੀਕਾ ਆਈ ਤਾਂ ਮੈਨੂੰ ਨਵੀਂ ਜਗ੍ਹਾ, ਰਹਿਣ ਸਹਿਣ ਅਤੇ English language ਬਾਰੇ ਕੁਝ ਨਹੀਂ ਪਤਾ ਸੀ। ਫਿਰ ਮੈਂ language ਸਿੱਖਣ ਲਈ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਮੈਂ ਬੱਚਿਆਂ ਦੇ ਪਾਲਣ-ਪੋਸ਼ਣ, ਸਕੂਲ ਅਤੇ ਫਿਰ ਨੌਕਰੀ ਵਿੱਚ ਇੰਨਾ ਰੁੱਝ ਗਈ ਕਿ ਪਤਾ ਹੀ ਨਹੀਂ ਚੱਲਿਆ ਕਿ ਬੱਚੇ ਕਦੋਂ ਵੱਡੇ ਹੋ ਗਏ । ਇਸ ਕਰਕੇ ਮੈਂ ਸੋਚਿਆ ਕਿ ਕੋਈ ਅਜਿਹਾ ਕੰਮ ਸ਼ੂਰੁ ਕਰਾਂ ਜੋ ਕਿ ਘਰ ਤੋਂ ਹੋ ਸਕੇ ਅਤੇ ਮੈਂ ਆਪਣੇ ਪਰਿਵਾਰ ਨਾਲ ਵੀ ਕੀਮਤੀ ਸਮਾਂ ਬਿਤਾ ਸਕਾ । ਇਸ ਲਈ ਮੈਂ social media ਤੇ Online Business ਬਾਰੇ search ਕਰਨੀ ਸ਼ੁਰੂ ਕਰ ਦਿੱਤੀ । ਫਿਰ ਇਕ ਦਿਨ ਮੈਂ social media ਤੇ Online Business ਬਾਰੇ Ad ਦੇਖੀ। ਜਿੱਥੇ ਉਹ ਔਨਲਾਈਨ ਕਾਰੋਬਾਰ ਬਾਰੇ ਜਾਣਕਾਰੀ ਦੇ ਰਹੇ ਸਨ ਜੋ ਤੁਸੀਂ ਬਿਨਾਂ ਕਿਸੇ experience ਦੇ ਆਪਣੇ ਘਰੌਂ ਕਰ ਸਕਦੇ ਹੋ। ਪਹਿਲਾਂ ਤਾਂ ਮੈਨੂੰ ਜਕੀਨ ਨਹੀਂ ਸੀ ਹੋਇਆ ਕਿ ਘਰ ਬੈਠੇ ਵੀ ਇੰਨੀ ਅਸਾਨੀ ਨਾਲ ਮੈਂ ਕੰਮ ਕਰ ਸਕਦੀ ਹਾਂ । ਫਿਰ ਮੈਂ ਆਪਣੇ name and email ਨਾਲ ਸਾਈਨ ਅੱਪ ਕਰ ਕੇ ਪੂਰੀ ਜਾਣਕਾਰੀ ਲਈ ਤਾਂ ਮੇਰੇ ਸਾਰੇ ਡਰ ਦੂਰ ਹੋ ਗਏ। ਫਿਰ ਮੈਂ ਤੁਰੰਤ ਆਪਣਾ Online Business ਸ਼ੁਰੂ ਕਰ ਦਿੱਤਾ। ਉਸ ਦਿਨ ਤੋਂ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਤੇ ਵਧੀਆ ਫੈਸਲਾ ਸੀ। ਹੁਣ ਮੈਂ ਚਾਹੁੰਦੀ ਹਾਂ ਕਿ ਮੈਂ ਵੱਧ ਤੌ ਵੱਧ ਲੌਂਕਾਂ ਨੂੰ ਇਸ ਬਿਜਨਸ ਬਾਰੇ ਜਾਣਕਾਰੀ ਦੇਵਾ ਤਾਂ ਕਿ ਉਹ ਵੀ ਬਿਨਾ ਕਿਸੇ ਤਜਰਬੇ ਤੌ ਮੇਰੇ ਵਾਂਗ ਇਹ ਬਿਜਨਸ ਸ਼ੂਰੁ ਕਰ ਸਕਣ । ਹੋਰ ਜਾਣਕਾਰੀ ਲਈ ਤੁਸੀਂ ਮੈਨੂੰ message ਕਰ ਸਕਦੇ ਹੋ । ਜਾਂ comments ਵਿੱਚ more info ਟਾਈਪ ਕਰ ਸਕਦੇ ਹੋ, ਮੈਨੂੰ ਤੁਹਾਡੀ help ਕਰ ਕੇ ਖੁਸ਼ੀ ਹੋਵੇਗੀ। Thank you, Harpreet Kaur sangha
Where the ad sends people
fb.me
Mother ਤੋਂ Business Woman ਦਾ ਸਫਰ
Learn more: fb.me(opens in a new tab)






